Lirik Lagu So High Sidhu Moose Wala

Download aplikasi lirik lagu terlengkap Disini (Android)
Byg Byrd On The Beat
(Byg Byrd On The Beat)
(Byg Byrd On The Beat)Yeah, Byg Byrd, ਹਾਂ
I′m A, I'm A Brown Boy

ਤੂੰ ਗੱਭਰੂ ਨੂੰ ਮੰਨ ਜਾਂ ਨਾ ਮੰਨ, ਅੱਲ੍ਹੜੇ
ਅੱਖ ੧੨ Gauge Shotgun, ਅੱਲ੍ਹੜੇ
ਦਿਲਾਂ ′ਤੇ ਨਿਸ਼ਾਨੇ ਸਿੱਧੇ ਮਾਰਦੀ ਆ
(ਦਿਲਾਂ 'ਤੇ ਨਿਸ਼ਾਨੇ ਸਿੱਧੇ ਮਾਰਦੀ ਆ)

ਓ, ਸਿਰ ਉੱਤੋਂ ਲੰਘਣ Fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

(Byg Byrd On The Beat)
(Byg Byrd On The Beat)

ਹੋ, ਦੁੱਕੀ-ਤਿੱਕੀ ਪੂਰੀ ਠੋਕ-ਠੋਕ ਰੱਖਦਾ
Danger ਤੇ ਜਾਨਲੇਵਾ ਸ਼ੌਕ ਰੱਖਦਾ
ਦੂਰੀ Foot ਦੀ ਬਣਾ ਕੇ ਐ ਮੁੰਡੀਰ੍ਹ ਖੜ੍ਹਦੀ
ਡੱਬ ਵਿੱਚ ਭਰ ਕੇ Glock ਰੱਖਦਾ

ਦੁੱਕੀ-ਤਿੱਕੀ ਪੂਰੀ ਠੋਕ-ਠੋਕ ਰੱਖਦਾ
Danger ਤੇ ਜਾਨਲੇਵਾ ਸ਼ੌਕ ਰੱਖਦਾ
ਦੂਰੀ Foot ਦੀ ਬਣਾ ਕੇ ਐ ਮੁੰਡੀਰ੍ਹ ਖੜ੍ਹਦੀ
ਡੱਬ ਵਿੱਚ ਭਰ ਕੇ Glock ਰੱਖਦਾ

ਹੋ, ਖੂਨ ਨੂੰ ਦਲੇਰੀ ਰਹਿੰਦੀ Pump ਕਰਦੀ
Lowrider ਸੜਕ ਉੱਤੇ Jump ਕਰਦੀ
ਅੱਲ੍ਹੜਾਂ ਦੇ ਸੀਨੇ ਠਾਰਦੀ ਆ (ਠਾਰਦੀ ਆ, ਠਾਰਦੀ ਆ)

ਓ, ਸਿਰ ਉੱਤੋਂ ਲੰਘਣ Fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

(Byg Byrd On The Beat)
(Byg Byrd On The Beat)

(ਉੱਚੀਆਂ ਨੇ ਗੱਲਾਂ ਤੇਰੇ...)
(ਉੱਚੀ-ਉੱਚੀ-ਉੱਚੀਆਂ ਨੇ ਗੱਲਾਂ ਤੇਰੇ...)
(ਉੱਚੀ-ਉੱਚੀ-ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ)

ਹੋ, ਨਾਮ ਕਰੇ Shine ਜਿਵੇਂ ਧੁੱਪ, ਬੱਲੀਏ
ਮੂੰਹਾਂ ਉੱਤੇ ਰੱਖਦੇ ਆਂ ਚੁੱਪ, ਬੱਲੀਏ
Success ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ
ਸਾਡਾ Top 'ਤੇ ਬੰਦੂਕਾਂ ਦਾ Group, ਬੱਲੀਏ

ਨਾਮ ਕਰੇ Shine ਜਿਵੇਂ ਧੁੱਪ, ਬੱਲੀਏ
ਮੂੰਹਾਂ ਉੱਤੇ ਰੱਖਦੇ ਆਂ ਚੁੱਪ, ਬੱਲੀਏ
Success ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ
ਸਾਡਾ Top ′ਤੇ ਬੰਦੂਕਾਂ ਦਾ Group, ਬੱਲੀਏ

ਜਿਨ੍ਹਾਂ-ਜਿਨ੍ਹਾਂ ਨਾਲ਼ ਮੇਰੀ ਯਾਰੀ, ਅੱਲ੍ਹੜੇ
ਮਾਰੂ ਹਥਿਆਰ ਦੇ ਸ਼ਿਕਾਰੀ, ਅੱਲ੍ਹੜੇ
ਧਰਤੀ ′ਤੇ ਸੁੱਟਦੇ ਨੇ ਪਾਰ ਦੀਆਂ (ਪਾਰ ਦੀਆਂ, ਪਾਰ ਦੀਆਂ)

ਓ, ਸਿਰ ਉੱਤੋਂ ਲੰਘਣ Fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

(Byg Byrd On The Beat)
(Byg Byrd On The Beat)

(Sidhu Moose Wala)

ਹੋ, ਕਰਦਾ Canada ਵਿੱਚੋਂ Deal, ਸੋਹਣੀਏ
ਮੁੰਡਾ ਪੂਰੀ Gangsta Appeal, ਸੋਹਣੀਏ
ਜਦੋਂ ਮਹੀਨੇ ਵਿੱਚ ਚਾਰ-ਚਾਰ ਗੀਤ ਸਿੱਟਦਾ
ਕਰਦੇ Star Bad Feel, ਸੋਹਣੀਏ

ਹੋ, ਕਰਦਾ Canada ਵਿੱਚੋਂ Deal, ਸੋਹਣੀਏ
ਮੁੰਡਾ ਪੂਰੀ Gangsta Appeal, ਸੋਹਣੀਏ
ਜਦੋਂ ਮਹੀਨੇ ਵਿੱਚ ਚਾਰ-ਚਾਰ ਗੀਤ ਸਿੱਟਦਾ
ਕਰਦੇ Star Bad Feel, ਸੋਹਣੀਏ

ਜੋ Copycat ਬਣੇਂ ਗੀਤਕਾਰ ਸਾਲ਼ੇ ਨੇ
ਪਾੜ-ਪਾੜ ਸਿੱਟਣੇ ਆਂ ਮੂਸੇ ਆਲ਼ੇ ਨੇ
ਰੱਖਦੇ ਸੀ ਨੀਤਾਂ ਐਵੇਂ ਖ਼ਾਰ ਦੀਆਂ (ਖ਼ਾਰ ਦੀਆਂ, ਖ਼ਾਰ ਦੀਆਂ)

ਓ, ਸਿਰ ਉੱਤੋਂ ਲੰਘਣ Fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

ਨਿਗਾਹਾਂ ਕਾਤਲ ਨੇ, ਦਿਲਾਂ ਨੂੰ ਠੱਗਦੇ ਆਂ
ਸਾਡਾ ਦਿਨ ਵਿੱਚ ਨਾਮ ਬੋਲੇ, ਰਾਤਾਂ ਨੂੰ ਜਗਦੇ ਆਂ
ਕੋਈ ਕਿੱਥੇ ਮਾਰ ਕਰੂ, ਭੇਤੀ ਰਗ-ਰਗ ਦੇ ਆਂ
ਓ, ਤੇਰੀ ਜਿੱਥੇ ਸੋਚ ਮੁੱਕੇ, ਅਸੀ ਸੋਚਣ ਲਗਦੇ ਆਂ
Download aplikasi lirik lagu terlengkap Disini (Android)
 

 
  Sidhu Moose Wala   Writed by Admin  71x     2024-02-12 11:45:31

post a comment