Lirik Lagu Bijlee Bijlee Harrdy Sandhu

Download aplikasi lirik lagu terlengkap Disini (Android)
ਓ, ਚੰਨ ਦੀ ਕੁੜੀ...
ਓ, ਚੰਨ ਦੀ ਕੁੜੀ...
ਓ, ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ

ਓ, Cinderella...
ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ

ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਤੇਰੇ ਤੱਕ ਕੇ ਗੋਰੀਏ ਨੈਣ

ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ, ਓ, Cinderella...

ਨੀ ਤੂੰ ਜੱਟ ਨੂੰ ਪਸੰਦ ਹੋ ਗਈ, ਗਰਮੀ ′ਚ ਠੰਡ ਹੋ ਗਈ
ਮੈਂ ਤੇਰਾ Chocolate, ਤੂੰ ਮੇਰੀ ਖੰਡ ਹੋ ਗਈ
ਮੈਂ ਵੀ ਮਲੰਗ ਹੋਇਆ, ਤੂੰ ਵੀ ਮਲੰਗ ਹੋ ਗਈ
ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ

ਓ, ਤਿੰਨ ਫ਼ੁੱਲਾਂ ਦੇ ਜਿੰਨਾ Weight
ਮੈਂ ਕਰਾਂ ਤੇਰੀ Wait, ਤੂੰ ਹੋ ਜਾਏ ਚਾਹੇ Late
ਓ, ਅੱਖਾਂ ਤੇਰੀਆਂ ਨੇ ਐਦਾਂ ਲਗਦੈ
ਜਿੱਦਾਂ ਹਰੇ ਰੰਗ ਦੀ Lake

ਤੂੰ ਹਰੇ ਰੰਗ ਦੀ Lake
ਲੋਕ ਤੇਰੇ ਨਾਲ਼ Photo'an ਲੈਣ

ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ

ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ

ਕਮਾਲ ਐ, ਕਮਾਲ ਐ, ਬਵਾਲ ਐ, ਬਵਾਲ ਐ
ਕਸ਼ਮੀਰੀ ਸੇਬ ਐ, Too Much ਲਾਲ ਐ
ਓ, ਪਰੀਆਂ ਦੇ ਨਾਲ਼ ਦੀ, ਸੱਪਣੀ ਦੀ ਚਾਲ ਦੀ
ਹੋਰ ਕੀ ਤੂੰ ਭਾਲ਼ਦੀ ਜੇ Jaani ਤੇਰੇ ਨਾਲ਼ ਐ?

ਓ, ਕੋਈ ਲਿਖਦਾ ਤੇਰੀ ਜ਼ੁਲਫਾਂ ′ਤੇ
ਕੋਈ ਤੇਰੇ ਬੁੱਲ੍ਹਾਂ ਉੱਤੇ ਲਿਖਦੈ
ਹੁਣ ਸਾਰੇ ਤੇਰੇ 'ਤੇ ਲਿਖਦੇ
ਨੀ ਕਿਹੜਾ ਫ਼ੁੱਲਾਂ ਉੱਤੇ ਲਿਖਦੈ?

Jaani ਵਰਗੇ ਵੱਡੇ-ਵੱਡੇ ਸ਼ਾਇਰ
ਤੇਰੇ ਕੋਲ਼ੇ ਆ ਬਹਿਣ

ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ

ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ

ਓ, ਚੰਨ ਦੀ ਕੁੜੀ...
ਓ, ਚੰਨ ਦੀ ਕੁੜੀ...
Download aplikasi lirik lagu terlengkap Disini (Android)
 

 
  Harrdy Sandhu   Writed by Admin  71x     2023-09-04 09:13:07

post a comment