Lirik Lagu Vibe
Vibe ਤੇਰੀ ਮੇਰੀ ਮਿਲਦੀ ਆ
ਲੋਕੀ ਮੇਰੇ ਹਸੇ ਸੁਣਦੇ
ਵੇ ਤੂੰ ਸੁਣਦਾ ਦਿੱਲ ਦੀਆਂ
Vibe ਤੇਰੀ ਮੇਰੀ ਮਿਲਦੀ ਆ
Vibe ਤੇਰੀ ਮੇਰੀ ਮਿਲਦੀ ਆ
ਤੂ ਗੱਟ ਮੇਰਾ ਫੜ ਦਾ ਏ ਜਾਣ ਕੇ ਜੱਟਾ
ਰੋਜ ਮਿਲ ਸੁਪਨੇ ਚ ਆਣ ਕੇ ਜੱਟਾ
ਗੱਟ ਮੇਰਾ ਫੜ ਦਾ ਏ ਜਾਣ ਕੇ ਜੱਟਾ
ਰੋਜ ਮਿਲ ਸੁਪਨੇ ਚ ਆਣ ਕੇ ਜੱਟਾ
Moncler ਵਿੱਚ ਜਚਦਾ ਏ
Moncler ਵਿੱਚ ਜਚਦਾ ਏ
ਵੀ ਮੇਨੂ Moon ਕਹਿਣ ਵਾਲੀਆ
ਵੀ ਟੂ ਦਿਲ ਵਿਚ ਵਸਦਾ ਏ
Moncler ਵਿੱਚ ਜਚਦਾ ਏ
Moncler ਵਿੱਚ ਜਚਦਾ ਏ
ਇੰਨਾ ਪਯਾਰ ਇੰਨਾ ਪਯਾਰ ਕਰੀ ਨਾ ਜੱਟਾ
ਹੋਜੁਗਾ Possessive ਸਵਾਹ ਵੀ
ਏਕ ਮਿੰਟ ਏਕ ਮਿੰਟ ਦੂਰ ਜਾਨਾ ਏ
ਅਗ ਲਾਂਡਾ ਓਮਾਨੋ ਸਾਹੇ ਵੇ
ਰਾਜ ਪਯਾਰ ਬੜਾ ਗੂੜ੍ਹਾ ਆ
ਰਾਜ ਪਯਾਰ ਬੜਾ ਗੂੜ੍ਹਾ ਆ
ਤੈਨੂ ਮੇ ਬਣਾ ਡੂਨ ਨਿਟੀਯਾ
ਪੌਂਦਾ ਤੇਰੇ ਨਾਹ ਦਾ ਚੁੜ੍ਹਾ ਆ
ਰਾਜ ਪਯਾਰ ਬੜਾ ਗੂੜ੍ਹਾ ਆ
ਕਡ ਦੀ ਵਟ ਕੁਰਟੇ ਪਜਾਮੇ ਦੇ
ਮੇਰੇ ਪਿੱਛੇ ਪੰਦਰਾਂ ਦਾ ਸਰ ਪਾੜ੍ਹਤੇ
ਚਰਚੇ ਸੁਣਾ ਮੈਂ ਕੀਤੇ ਕਾਰਨੇਮ ਦੀ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੀ ਟੂ ਬਸ ਮੈਰਾ ਹੋ ਗਯਾ
ਕੋਇ ਚੋਟੀ ਗਲ ਥੋਡੀ ਏ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੇ ਮੈਂ ਸਾਰਿਆਂ ਨਾਲ ਤੋੜੀ ਆ
post a comment